ਕੰਜੂਸ

Student of kalgidhar

Prime VIP
Staff member
ਇਕ ਬੰਦਾ ਵਾਲਾ ਕੰਜੂਸ ਹੁੰਦਾ ।
'
ਉਨੇ ਇਕ ਸੀਸੀ ਚ ਘਿਓ ਪਾ ਕੇ ਰਖਿਆ ਹੁੰਦਾ ਤੇ ਮੂੰਹ ਘੁੱਟ ਕੇ ਬੰਦ ਕੀਤਾ ਹੁੰਦਾ ।
'
ਜਦੋਂ ਵੀ ਉਦਾ ਟੱਬਰ ਖਾਣਾ ਖਾਦੇ ਤਾਂ ਰੋਟੀ ਸੀਸੀ ਨਾਲ ਘਸਾ ਲੈਦੇ !
'
ਇਕ ਵਾਰ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ !
'
ਜਦ ਉਹ ਦੇਰ ਘਰੇ ਵਾਪਸ ਆਇਆ ਤਾਂ ਉਨੇ ਆਪਣੇ ਮੁੰਡੇ ਨੂੰ ਪੁਛਿਆ ''ਵੀ ਰੋਟੀ ਖਾ ਲੀ ?
'
ਮੁੰਡਾ : ਹਾਂ । ਡੈਡੀ ਖਾ ਲੀ ।
'
ਕੰਜੂਸ : ਪਰ ਘਿਓ ਆਲੀ ਸੀਸੀ ਤਾਂ ਮੈਂ ਅਲਮਾਰੀ ਚ ਰੱਖ ਕੇ ਗਿਆ ਸੀ ।
'
ਮੁੰਡਾ : ਡੈਡੀ ਅਸੀਂ ਅਲਮਾਰੀ ਦੇ ਹੈੱਡਲ ਨਾਲ ਰੋਟੀ ਘਸਾ ਕੇ ਖਾ ਲੀ ਸੀ ।
'
'
ਕੰਜੂਸ ਗੁੱਸੇ ਚ ????????: ਕੰਜਰੋ ਇਕ ਦਿਨ ਬਿਨਾ ਘਿਓ ਤੋਂ ਨੀ ਰੋਟੀ ਖਾ ਸਕਦੇ ਸੀ ।
'
ਮੁੰਡਾ ਬੇਹੋਸ਼! ????????
'
????????????
 
Top