ਫੋਜੀ ਵੀਰਾ ਦੀ ਕਹਾਣੀ

Student of kalgidhar

Prime VIP
Staff member
ਫੋਜੀ ਵੀਰਾ ਦੀ ਕਹਾਣੀ
So ਦੋਸਤੋ ਵਧੀਆ ਲਗੀ ਤਾਂ shear ਜਰੂਰ ਕਰਨਾ
ਸਾਰੀ ਜਿੰਦਗੀ ਲੰਘ ਗਈ ਏ ਦੇਖਦੇ ਤਾਰਾ ਨੂੰ
ਦਿਨੇ ਜੰਗਲਾ ਚ ਰਹੀਏ ਰਾਤੀ ਕੂਚ ਪਹਾੜਾ ਨੂੰ
ਛਡਦੇ ਨਹੀਉ ਮੋਰਚਾ ਬਿਨਾ ਸਾਹਬ ਦੇ ਆਰਡਰ ਤੋਂ
ਆਪਣਾ ਹਾਲ ਸੁਨਾਵੇ ਮਾਏ ਤੇਰਾ ਪੁਤ ਫੋਜੀ ਬਾਰਡਰ ਤੋਂ
ਨਾ ਹੀ ਕੋਈ ਟੀਕਾਣਾ ਸਾਡਾ ਵਿੱਚ ਜੰਗਲਾ ਦੇ ਵਸਦੇ ਆ
ਰੋਈਏ ਅੰਦਰੋ ਅੰਦਰੀ ਉਤੋ ਉਤੋ ਹਸਦੇ ਆ
ਸੋਣਾ ਪੈਂਦਾ ਪੱਥਰਾ ਤੇ ਬਿਨਾ ਹੀ ਚਾਦਰ ਤੋ
ਆਪਣਾ ਹਾਲ਼਼ ਸੁਨਾਵੇ ..................
ਨਾ ਹੀ ਕੋਈ ਦੀਵਾਲੀ ਸਾਡੀ ਨਾ ਹੀ ਹੋਲੀ ਏ
ਮੁਲ ਪੈਂਦਾ ਏ ਸਾਡਾ ਜਦ ਚਲਦੀ ਗੋਲੀ ਏ
ਕਰਦੇ ਪੂਰਾ ਮਾਣ ਨੇ ਤੇਰੇ ਜਵਾਨ ਬਹਾਦਰ ਤੋਂ ਆਪਣਾ ਹਾਲ ਸੁਨਾਵੇ............
ਦਿਲ ਕਰਦਾ ਏ ਮਾਏ ਤੇਰੇ ਪੈਰ ਚੁੰਮਨ ਨੂੰ
ਮੋਕਾ ਮਿਲਜੇ ਬਾਪੂ ਦੀ ਫੜ ਉਂਗਲ ਘੁੰਮਣ ਨੂੰ
ਵਜਦੇ ਦੇਖ ਸਲੂਟ ਤਿਰੰਗੇ ਚ ਲਪੇਟੇ ਬਹਾਦਰ
ਤੋਂ
ਆਪਣਾ ਹਾਲ ਸੁਨਾਵੇ ਮਾਏ ਤੇਰਾ ਪੁੱਤ ਫੋਜੀ ਬਾਰਡਰ ਤੋ. jai hind
 
Top