ਖਿਆਲਾਂ ਦੀ ਪਰਵਰਿਸ਼...

ਬੜੇ ਇਹਤਿਆਤ ਨਾਲ ਕਰੀਂ,ਤੂੰ ਖਿਆਲਾਂ ਦੀ ਪਰਵਰਿਸ਼
ਖਿਆਲ ਏਹੋ ਗੀਤ ਤੇ ਗ਼ਜ਼ਲ ਬਣਦੇ
ਅਹਿਸਾਸਾਂ ਦੀਆਂ ਉਂਗਲਾਂ ਨਾਲ ,ਛੋਹ ਜਾਣ ਜੋ ਦਿਲਾਂ ਨੂੰ
ਹਰ ਸੁੱਚੀ ਸੋਚ ਲਈ ਜੋ ਰੱਬੀ ਫ਼ਜ਼ਲ ਬਣਦੇ

ਬੜੇ ਇਹਤਿਆਤ ਨਾਲ ਕਰੀਂ,ਤੂੰ ਖਿਆਲਾਂ ਦੀ ਪਰਵਰਿਸ਼
ਖਿਆਲ ਏਹੋ ਗੀਤ ਤੇ ਗ਼ਜ਼ਲ ਬਣਦੇ...

Manish"Baagi"
 
Top