ਪਿਆਰੇ ਨੇ ਮਸ਼ੂਕਾਂ ਵਾਗੂੰ, ਚਲਦੇ ਨੇ ਬਦੂੰਕਾਂ ਵਾਗੂੰ, ਔਖੇ ਵੇਲੇ ਟਕੂਏ ਤੇ ਨੇਜ਼ੇ ਹੁੰਦੇ ਨੇ ਓ ਜੀਂਦੇ ਰਹਿਣ ਯਾਰ ਯਾਰ ਤਾਂ ਕਲੇਜੇ ਹੁੰਦੇ ਨੇ....