ਸੁਣ ਯਾਰਾ ਸਿਰਫ ਸਾਲ ਬਦਲਿਆ, ਅਸੀਂ ਨਹੀਂ ਬਦਲੇ ।। ਤੂੰ ਖੁਸ਼ ਰਹਿ, ਤੇਰੇ ਨਾਵਾਂ ਸਾਲ ਖੁਸ਼ੀਆਂ ਭਰਿਆ ਹੋਵੇ , ਜੋ ਸਾਡੇ ਨਾਲ ਹੋਇ ਉਹ ਤੇਰੇ ਨਾਲ ਕਦੇ ਵੀ ਨਾ ਹੋਵੇ ।।