ਦੁੱਖਾਂ ਦਾ ਮਾਰਿਆ
Member
ਆਉਦਾਂ ਏ ਜਦੋ ਵੀ ਸੰਗੀ ਜਾਦਾਂ ਏ
ਹਰ ਪਲ ਦੁੱਆਵਾਂ ਉਹਦੇ ਲਈ ਮੰਗੀ ਜਾਦਾਂ ੲੇ
ਦਿਲ ਵਾਲੀ ਗੱਲ ਲਕੋ ਰੱਖੀ ਆ
ਜਦੋ ਪੁੱਛਦੇ ਆ ਕਹਿੰਦਾ ਵਕਤ ਲੰਘੀ ਜਾਦਾਂ ੲੇ
ਲੇਖਕ ਗਗਨ ਦੀਪ ਸਿੰਘ ਵਿਰਦੀ (ਗੈਰੀ)
ਹਰ ਪਲ ਦੁੱਆਵਾਂ ਉਹਦੇ ਲਈ ਮੰਗੀ ਜਾਦਾਂ ੲੇ
ਦਿਲ ਵਾਲੀ ਗੱਲ ਲਕੋ ਰੱਖੀ ਆ
ਜਦੋ ਪੁੱਛਦੇ ਆ ਕਹਿੰਦਾ ਵਕਤ ਲੰਘੀ ਜਾਦਾਂ ੲੇ
ਲੇਖਕ ਗਗਨ ਦੀਪ ਸਿੰਘ ਵਿਰਦੀ (ਗੈਰੀ)