ਦੋਲਤ-ਸੌਹਰਤ ਤੇ ਔਤਰ ਨਿੱਤ ਹਰ ਬੰਦਾ ਹੋਰ ਭਾਲਦਾ

ਆਦਰ-ਸਤਿਕਾਰ ਕਿਸੇ ਦਾ ਕਰਦਾ ਨੀ,
ਉੰਝ ਖੁੱਦ ਲਈ ਗੈਰਾਂ ਤੋਂ ਟੋਰ ਭਾਲਦਾ।
ਬਿਨਾ ਸਾਉਣ ਤੋਂ ਹੀ ਪਾਵੇ ਪੈਲਾਂ ਏਹੋ ਜਿਹਾ ਮੋਰ ਭਾਲਦਾ,
ਦੋਲਤ ਸੋਹਰਤ ਤੇ ਔਰਤ ਹਰ ਬੰਦਾ ਨਿਤ ਹੋਰ ਭਾਲਦਾ।
ਝੂੱਠ ਦਾ ਪੱਲਾ ਛੱਡ ਨਹੀ ਸਕਦਾ ਜੋ,
ਜਿੰਦਗੀ ਚ' ਸੱਚ ਦਾ ਆਪਣੀ ਸ਼ੋਰ ਭਾਲਦਾ।
ਬਿਨਾ ਸਾਉਣ ਤੋਂ ਹੀ ਪਾਵੇ ਪੈਲਾਂ ਏਹੋ ਜਿਹਾ ਮੋਰ ਭਾਲਦਾ,
ਦੋਲਤ ਸੋਹਰਤ ਤੇ ਔਰਤ ਹਰ ਬੰਦਾ ਨਿਤ ਹੋਰ ਭਾਲਦਾ।
ਆਪਣੀ ਸੁੱਣਾਵੇ ਬੱਸ ਆਪਣੀ ਚਲਾਵੇ,
ਗੱਲਾਂ ਆਪਣੀਆ ਲਈ ਕਿਉ ਗੋਰ ਭਾਲਦਾ।
ਬਿਨਾ ਸਾਉਣ ਤੋਂ ਹੀ ਪਾਵੇ ਪੈਲਾਂ ਏਹੋ ਜਿਹਾ ਮੋਰ ਭਾਲਦਾ,
ਦੋਲਤ ਸੋਹਰਤ ਤੇ ਔਰਤ ਹਰ ਬੰਦਾ ਨਿਤ ਹੋਰ ਭਾਲਦਾ।
ਫੁੱਲਾਂ ਤੋਂ ਉੱਡਾ ਕੇ,
"ਗੈਰੀ" ਦੱਸ ਕਿਹੜੇ ਤੂੰ ਭੋਰ ਭਾਲਦਾ।
ਬਿਨਾ ਸਾਉਣ ਤੋਂ ਹੀ ਪਾਵੇ ਪੈਲਾਂ ਏਹੋ ਜਿਹਾ ਮੋਰ ਭਾਲਦਾ,
ਦੋਲਤ ਸੋਹਰਤ ਤੇ ਔਰਤ ਹਰ ਬੰਦਾ ਨਿਤ ਹੋਰ ਭਾਲਦਾ।
ਲ਼ੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
 
Top