ਵਿਆਹ ਨੀਂ ਹੋ ਰਿਹਾ

Dhillon

Dhillon Sa'aB™
Staff member
ਮੋਦੀ ਭਗਤ -- ਬਾਬਾ ਜੀ ਮੇਰਾ ਵਿਆਹ ਨੀਂ ਹੋ ਰਿਹਾ
ਨਿਰਮਲ ਬਾਬਾ-- ਜੇਬ ਚ' ਫੋਟੋ ਕੀਹਦੀ ਰੱਖਦਾ ਐਂ ?
ਮੋਦੀ ਭਗਤ -- ਜੀ, ਨਰਿੰਦਰ ਮੋਦੀ ਦੀ
ਨਿਰਮਲ ਬਾਬਾ - ਬਸ ਇੱਥੇ ਹੀ ਕਿਰਪਾ ਰੁਕੀ ਹੋਈ ਐ..
ਕੈਪਟਨ ਅਮਰਿੰਦਰ ਦੀ ਫੋਟੋ ਰੱਖਿਆ ਕਰ,,
ਵਿਆਹ ਕਰਾਉਣ ਆਲੀਆਂ ਤਾਂ ਪਾਕਿਸਤਾਨੋਂ ਵੀ ਆਉਣਗੀਆਂ
 
Top