ਯਾਦ

Tejjot

Elite
ਅੱਖਾਂ ਵਿੱਚ ਰੜਕਦੀ
ਦਿਲ ਵਿੱਚ ਧੜਕਦੀ
ਬਣ ਕੇ ਸੁਪਨਾ ਰਾਤਾਂ ਨੂੰ ਆ ਜਾਂਦੀ ਏ
ਯਾਦ ਦਾ ਵਲਗਣ ਨਿੱਤ ਹੀ ਪਾ ਜਾਂਦੀ ਏ #ਤੇਜੀ
 
Top