ਘੱਟ ਗਿਣਤੀ ਨਹੀਂ ਮੈਂ ਦੁਨੀਆਂ ਦੀ ਸਭ ਤੋਂ ਵੱਡੀ ਬਹੁ-ਗਿਣਤੀ ਨਾਲ ਸਬੰਧ ਰੱਖਦਾ ਹਾਂ ਬਹੁ ਗਿਣਤੀ ਜੋ ਉਦਾਸ ਹੈ ਖਾਮੋਸ਼ ਹੈ ਏਨੇ ਚਸ਼ਮਿਆਂ ਦੇ ਬਾਵਜੂਦ ਪਿਆਸੀ ਹੈ ਏਨੇ ਚਾਨਣਾਂ ਦੇ ਬਾਵਜੂਦ ਹਨੇਰੇ ਵਿਚ ਹੈ