ਪਟ ਚਾਹੇ ਤਨ, ਪੇਟ ਚਾਹਤ ਛਦਨ, ਮਨ

BaBBu

Prime VIP
ਪਟ ਚਾਹੇ ਤਨ, ਪੇਟ ਚਾਹਤ ਛਦਨ, ਮਨ
ਚਾਹਤ ਹੈ ਧਨ, ਜੇਤੀ ਸੰਪਦਾ ਸਰਾਹਿਬੀ ।
ਤੇਰੋਈ ਕਹਾਯ ਕੈ 'ਰਹੀਮ' ਕਹੈ ਦੀਨਬੰਧੁ
ਆਪਨੀ ਬਿਪੱਤੀ ਜਾਯ ਕਾਕੇ ਦਵਾਰ ਕਾਹਿਬੀ ।
ਪੇਟ ਭਰ ਖਾਯੋ ਚਾਹੇ, ਉਦਯਮ ਬਨਾਯੋ ਚਾਹੇ,
ਕੁਟੁੰਬ ਜਿਯਾਯੋ ਚਾਹੇ ਕਾੜ੍ਹਿ ਗੁਨ ਲਾਹਿਬੀ ।
ਜੀਵਿਕਾ ਹਮਾਰੀ ਜੋ ਪੈ ਔਰਨ ਕੈ ਕਰ ਡਾਰੋ,
ਬ੍ਰਜ ਕੇ ਬਿਹਾਰੀ ਤੌ ਤਿਹਾਰੀ ਕਹਾਂ ਸਾਹਿਬੀ ।
 
Top