ਮੈਨੂੰ ਮੌਤ ਨੇ ਮਾਰੀ ਅਵਾਜ

ਉਹਨੂੰ ਧੌਖੇਬਾਜ ਲਿਖਾ , ਜਾ ਮੈਨੂੰ ਕਰਦੀ ਨਜਰ ਅੰਦਾਜ ਲਿਖਾ।
ਮੇਰੀ ਮੁਹੋਬਤ ਦਾ ਇਹ ਹਸ਼ਰ ਲਿਖਾ, ਜਾ ਹਲੇ ਹੋਇਆ ਏ ਅਗਾਜ ਲਿਖਾ।
ਦੂਰ ਉਹ ਤਾਂ ਵੀ ਸਾਹਾਂ ਤੋਂ ਨੇੜੇ, ਜਾ ਰੂਹ ਨੇ ਵੇਖਣ ਲਈ ਉਹਨੂੰ ਭਰੀ ਪ੍ਰਵਾਜ ਲਿਖਾ,
ਪੰਛੀ ਲੰਬੀਆ ਉਡਾਰੀਆ ਦਾ, ਜਾ ਗਮਾਂ ਦੇ ਪਿੰਜਰ ਚ' ਅਜਾਦ ਲਿਖਾ।
ਸਾਲਾ ਬੱਧੀ ਕਿਸੇ ਨੇ ਅਪਣਾ ਬਣਾਉਣ ਲਈ ਬੁੱਲਾਇਆ "ਗਗਨ" ਨੂੰ,
ਮੇਰੀ ਸ਼ਾਇਰੀ ਦੇ ਹੋਏ ਮੁਰੀਦ ਲਿਖਾ , ਜਾ ਮੈਨੂੰ ਮੌਤ ਨੇ ਮਾਰੀ ਅਵਾਜ ਲਿਖਾ,


ਲ਼ੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
9478993346
 
Top