ਦੇਸ਼ ਵਿਚ ਆਪੋ ਧਾਪੀ

BaBBu

Prime VIP
ਇਰਾਨੀਆਂ ਤੇ ਤੂਰਾਨੀਆਂ, ਮਨਸੂਬੇ ਹੱਲੇ
ਅੰਬੀਰਾਂ ਆਪੋ ਆਪਣੇ, ਜਾ ਸੂਬੇ ਮੱਲੇ
ਕਰ ਮਾਤ ਬਹਾਇਓ ਨੇ ਬਾਦਸ਼ਾਹ, ਹਥ ਹੁਕਮ ਨ ਚੱਲੇ
ਖਲਕ ਨਿਮਾਣੀ ਲੁੱਟੀਏ, ਹੱਕ ਪਵੇ ਨ ਪੱਲੇ
ਪਰ ਹੁਕਮ ਰਜ਼ਾ ਖ਼ੁਦਾ ਦੀ, ਕੋਈ ਕਿਵੇਂ ਨ ਝੱਲੇ।
 
Top