ਅਸੀਂ ਤੁਹਾਡੇ ਲਾਇਕ ਨ ਥੇ, ਪਰ ਚਾ ਕਬੂਲ ਕੀਤੋ ਈ । ਅਖੀਆਂ ਤਰਸ ਤਰਸ ਥਕ ਗਈਆਂ, ਅਜ ਪੜਦਾ ਚਾ ਚਕਿਓ ਈ । ਵੇਖਣ ਸਾਰ ਹੋਈ ਮਸਤਾਨੀ, ਜਦ ਮੈਨੂੰ ਕੀਲ ਲਇਓ ਈ । ਤਰਸ ਪਿਓ ਈ ਵਲ ਸਾਡੇ, ਫ਼ਕਰ ਜਾਂ ਦਰ ਆਨ ਖਲੋਈ ।