ਕਵਿਤਾ-ਸ਼ਾਇਰੀ ਦਾ ਸਾਰ

ਸਾਡ ਨਾਲ ਜੋ ਹੋਈ ਤੇਰੇ ਨਾਲ ਹੋਵੇ,,
ਤੇਰੇ ਲੲੀ ਮੈਂ ਰੌਦਾਂ ਤੂੰ ਗੈਰਾਂ ਲਈ ਨਾ ਰੋਵੇ,,
ਆਪਣੀ ਕੀਤੀ ਹੋਈ ਤੇ ਤੂੰ ਕਿਤਾਬ ਨਾ ਲਿਖਾ ਦੀ,,
ਹੀਰ ਹੁੰਦੀ ਦਗੇਵਾਜ ਮੈੱਥੌ ਸ਼ਾਇਰੀ ਦਾ ਸਾਰ ਨਾ ਲਿਖਾ ਦੀ,,

ਮੇਰੇ ਵਾਗੂੰ ਪਲ ਪਲ ਕਿਸੇ ਨੂੰ ਯਾਦ ਨਾ ਕਰੀ,,
ਮੈਂ ਤੇਰੀ ਯਾਦ ਚ' ਮਰਦਾ ਤੂੰ ਕਿਸੇ ਲਈ ਨਾ ਮਰੀ,,
ਕੀਤਾ ਸਾਡੇ ਤੇ ਜੋ ਤੂੰ ਝੂੱਠਾ ਇਤਵਾਰ ਨਾ ਲਿਖਾ ਦੀ,,
ਹੀਰ ਹੁੰਦੀ ਦਗੇਵਾਜ ਮੈੱਥੌਂ ਸ਼ਾਇਰੀ ਦਾ ਸਾਰ ਨਾ ਲਿਖਾ ਦੀ,,

ਗੱਲਾਂ ਕਹੀਆ ਜੋ ਤੂੰ ਦਿਲ ਚ' ਖੰਜਰ ਬਣ ਖੁੰਬੀਆ ਨੇ,,
ਕੰਡੇ ਬਣ ਕਲੀਆ ਸਾਡੇ ਪੈਰੀ ਹੀ ਚੁੰਬੀਆ ਨੇ,,
ਰੱਬ ਨੇ ਹੀ ਤੌੜੇ ਤੇਰੇ ਹਥਿਆਰ ਨਾ ਲਿਖਾ ਦੀ,,
ਹੀਰ ਹੁੰਦੀ ਦਗੇਬਾਜ ਮੈੱਥੋ ਸ਼ਾਇਰੀ ਦਾ ਸਾਰ ਨਾ ਲਿਖਾ ਦੀ,,

ਤਰੀ ਹਰ ਗੱਲ ਖਿੜੇ ਮੱਥੇ ਸਵੀਕਾਰੀ ਏ,,
ਇਸ਼ਕ ਦੀ ਮੰਜਿਲ ਦੂਰ "ਗੈਰੀ" ਨੇ ਭਰੀ ਹਲੇ ਉਡਾਰੀ ਏ,,
ਜਾਦੇ ਜਾਦੇ ਗੱਲਾਂ ਦੇਖੀ ਚਾਰ ਨਾ ਲਿਖਾ ਦੀ,,
ਹੀਰ ਹੁੰਦੀ ਦਗੇਵਾਜ ਮੈੱਥੌ ਸ਼ਾਇਰੀ ਦਾ ਸਾਰ ਨਾ ਲਿਖਾ ਦੀ,,

ਥੱਕਦਾ ਰਿਹਾ ਮੈਂ ਭਾਲਦਾ ਰਿਹਾ ਮੌਤ ਆਪਣੀ ਨੂੰ ਤੇਰੇ ਲਈ ਟਾਲਦਾ ਰਿਹਾ,
ਤੂੰ ਤੇ ਗੈਰਾਂ ਨਾਲ bussy ਤੇਰੇ ਨਿਘ ਚ' ਖੁੱਦ ਨੂੰ ਮੈਂ ਬਾਲਦਾ ਰਿਹਾ,,
ਟੁੱਟੇ ਸੁੱਪਨੇ ਮੁੱਕੀਆ ਰੀਝਾਂ ਖੋਇਆ ਚੈਨ ਕਰਾਰ ਨਾ ਲਿਖਾ ਦੀ,,
ਹੀਰ ਹੁੰਦੀ ਦਗੇਬਾਜ ਮੈੱਥੋ ਸ਼ਾਇਰੀ ਦਾ ਸਾਰ ਨਾ ਲਿਖਾ ਦੀ,,


ਲ਼ੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
 
Last edited by a moderator:
Top