ਕਮੀ ਪੂਰੀ

ਜਿਸਦੇ ਖਿਆਲਾਂ ਵਿੱਚ ਤੂੰ ਖੋਇਆ ਰਹਿੰਦਾ ਏ,,,
ਜਾਗਦੇ ਹੋਏ ਵੀ ਤੂੰ ਸੋਇਆ ਰਹਿੰਦਾ ਏ,,,,
ਜਿੰਦ ਕਦਮਾਂ ਚ' ੳੁਹਦੇ ਕਿਸੇ ਨੇ ਧਰਤੀ ਹੋਣੀ ਏ,,,
ਛੱਢ ਦਿਲਾਂ ਮੇਰਿਆ ਉਹਦੀ ਜਿੰਦਗੀ ਚ' ਕਮੀ ਤੇਰੀ,,
ਕਿਸੇ ਹੋਰ ਨੇ ਪੂਰੀ ਕਰਤੀ ਹੋਣੀ ਏ!!!!!

ਲਿਖਣ ਲਈ ਮੈਨੂੰ ਉਹ ਪ੍ਰੇਰ ਦੀ ਸੀ,,
ਲਿਖਦੇ ਹੋਏ ਸਾਂਜ ਕੋਈ ਇਸ਼ਕ ਦਾ ਛੇੜ ਦੀ ਸੀ,,
ਮੇਰੇ ਲਈ ਇਕ ਅੱਧਾ ਸ਼ੇਅਰ ਜੋ ਲਿਖਦੀ ਸੀ,,
ਗੈਰਾਂ ਲਈ ਉਹਨੇ ਲਿਖ ਲਿਖ ਕਾਪੀ ਭਰਤੀ ਹੋਣੀ ਏ,,
ਛੱਡ ਦਿਲਾਂ ਮੇਰਿਆ ਉਹਦੀ ਜਿੰਦਗੀ ਚ' ਕਮੀ ਤੇਰੀ,,
ਕਿਸੇ ਹੋਰ ਨੇ ਪੂਰੀ ਕਰਤੀ ਹੋਣੀ ਏ!!!!!

ਜੋ ਮੇਰੀ ਖੁਸ਼ੀ ਜੋ ਖੁਸ਼ੀ ਮਨਾਉਦੀਂ ਸੀ,,
ਕੀ ਦੱਸਾ ਯਾਰੋਂ ਕਿੰਨਾਂ ਮੈਨੂੰ ਚਾਹੁੰਦੀ ਸੀ,,
ਹੱਥਾਂ ਚ' ਮੇਰੇ ਨਾਮ ਦਾ ਚੂੱੜਾ ਪਾਉਣਾ ਚਾਹੁੰਦੀ,,,
ਮਾਪਿਆ ਦੀ ਖੁਸ਼ੀ ਲਈ ਹੋਰ ਨਾਲ ਮੈਰਿਜ ਲਈ ਹਾਂ ਕਰਤੀ ਹੋਣੀ ਏ,,,
ਛੱਡ ਦਿਲਾਂ ਮੇਰਿਆ!!!!!!!!!

ਲ਼ੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
9478993346
 
Top