ਕੋਈ ਹੋਰ ਨਾ

ਸਰਦਾਰ ਜੀ

Well-known member
ਦਿਲ ਦੀ ਸੁਣਾਵਾਂ ਤਾਂ ਦਿਲ ਵਿੱਚ ਤੇਰੇ ਤੋਂ ਸਿਵਾਏ ਕੋਈ ਹੋਰ ਨਾ,
ਤੈਨੂੰ ਮੇਰੇ ਜਹੇ ਮਿਲ ਜਾਣ ਗੇ ਹੋਰ ਬਥੇਰੇ,
ਪਰ ਗੁਰਸੇਵਕ ਦੀ ਜ਼ਿੰਦਗੀ ਚ ਤੇਰਾ ਜੇਹਾ ਕੋਈ ਹੋਰ ਨਾ ।।

ਗਿੱਲ
 
Top