ਬਹੁਤਾ ਕਹੀਏ ਬਹੁਤਾ ਹੋਵੇ

BaBBu

Prime VIP
"ਬਹੁਤਾ ਕਹੀਏ ਬਹੁਤਾ ਹੋਵੇ",
ਇਹ ਮੈਂ ਵਾਕ ਪਕਾਇਆ ।
"ਬਹੁਤਾ" ਕੀ ? ਤੇ ਕੀਕਰ ਹੁੰਦਾ,
ਇਹ ਪਰ ਸਮਝ ਨ ਆਇਆ ।
ਜੇਬ 'ਚ ਭਾਵੇਂ ਇਕੋ ਦਮੜਾ,
ਸਵਾ ਲੱਖ ਲਿਖਵਾ ਤਾ ।
ਇੰਕਮ ਟੈਕਸ ਵਾਲੇ ਗੁਰਮੁਖ,
ਧੌਣੋਂ ਆਣ ਦਬਾਇਆ ।
 
Top