ਕਹਿੰਦਾ ਕੌਣ ਏ ਮੱਟਾਂ ਦੇ ਮੱਟ ਦੇ ਦੇ, ਚੱਖਣ ਵਾਸਤੇ ਇਕ ਦੋ ਜਾਮ ਈ ਸਹੀ । ਲੱਖ ਸ਼ੁਕਰ ਏ ਮਜ਼ਬ ਨਹੀਂ ਸਿਰ ਚੜ੍ਹਿਆ, ਮੈਂ ਹੁਸਨ ਦਾ ਅਦਨਾ ਗ਼ੁਲਾਮ ਹੀ ਸਹੀ । ਵਲ ਵਲਾ ਕੇ ਗਲੀਆਂ ਦੇ ਫਿਰ ਅੰਦਰ, ਹੋਇਆ ਆਪ ਭਾਵੇਂ ਬੇ-ਆਰਾਮ ਈ ਸਹੀ । ਮੈਅਖ਼ਾਨੇ 'ਚ ਮੁੱਲਾਂ ਨੂੰ ਲੈ ਆਇਆਂ, ਪੀਂਦਾ ਨਹੀਂ ਤੇ ਚਲੋ ਬਦਨਾਮ ਈ...