ਮੁੱਲਾਂ ਮੈਨੂੰ ਮਾਰਦਾ ਈ । ਮੁੱਲਾਂ ਮੈਨੂੰ ਮਾਰਦਾ ਈ । ਮੁੱਲਾਂ ਮੈਨੂੰ ਸਬਕ ਪੜ੍ਹਾਇਆ। ਅਲਫੋਂ ਅੱਗੇ ਕੁਝ ਨਾ ਆਇਆ । ਉਹ ਬੇ ਈ ਬੇ ਪੁਕਾਰਦਾ ਈ । ਮੁੱਲਾਂ ਮੈਨੂੰ ਮਾਰਦਾ ਈ । ਮੁੱਲਾਂ ਮੈਨੂੰ ਮਾਰਦਾ ਈ ।