ਮੈਂ ਤਾਂ ਆਪ ਹੁਣੇ ਆਇਆ !

Tejjot

Elite
ਇੱਕ ਅਮਲੀ ਛੱਤ ਤੋਂ ਹੇਠਾ ਡਿੱਗ ਪਿਆ,ਆਸ ਪਾਸ ਦੇ ਲੋਕ ਭੱਜ ਕੇ ਉਸਦੇ ਕੋਲ ਆਏ
ਤੇ ਪੁੱਛਿਆ ਕਿ :- ਕੀ ਹੋ ਗਿਆ
ਅਮਲੀ ਉੱਠਿਆ ਤੇ ਕੱਪੜੇ ਝਾੜ ਕੇ ਕਹਿੰਦਾ,ਪਤਾ ਨਹੀਂ ਮੈਂ ਤਾਂ ਆਪ ਹੁਣੇ ਆਇਆ
 
Last edited by a moderator:
Top