ਕੰਗਾਲ ਹੈ

ਸ਼ੁਕਰੀਆ ਮਿਹਰਬਾਨੀ ਮੇਰੇ ਖੁਦਾ
' ਸੁਖੀ ' ਨੂੰ ਕੀ ਤੋ ਤੂੰ ਕੀ ਬਣਾ ਦਿਤਾ
ਮੇਰੀ ਮੁਹੱਬਤ ਦਾ ਸਾਗਰ
ਹੁਣ ਕੰਗਾਲ ਹੈ,ਕੰਗਾਲ ਹੈ,ਕੰਗਾਲ ਹੈ,
 
Top