ਅੱਖਾਂ ਵਿੱਚ ਸੁਪਨੇ (ਦੇਬੀ ਲਾਈਵ ੫)

Tejjot

Elite
ਅੱਖਾਂ ਵਿੱਚ ਸੁਪਨੇ ਉਲੀਕੀ ਜਾਂਦੀ ਏ
ਮੈਥੋਂ ਜਾਅ ਨੀ ਹੋਣਾ ਓ ਉਡੀਕੀ ਜਾਂਦੀ ਏ
ਮੈਨੂੰ ਚਾਹੁੰਦੀ,ਮੇਰੀ ਮਜਬੂਰੀ ਜਾਣਦੀ,
ਬੁੱਲ੍ਹ ਹਸਦੇ ਨੇ ਰੂਹ ਚੀਕੀ
ਜਾਂਦੀ ਏ
"ਦੇਬੀ" ਮੈਨੂੰ ਦੁੱਖ ਹੈ ਕੇ ਮੇਰੇ ਕਰਕੇ,
ਜ਼ਿੰਦਗੀ ਕਿਸੇ ਦੀ ਐਵੇਂ ਬੀਤੀ ਜਾਂਦੀ ਏ
"ਦੇਬੀ ਮਖ਼ਸੂਸਪੁਰੀ"
 
Top