ਫੱਟ

Tejjot

Elite
ਦਿਲ ਦੇ ਫੱਟ ਡੂੰਘੇ ਇੰਨੀ ਛੇਤੀ ਭਰਦੇ ਨਾ
ਹਲਦੀ ਨਿੰਮ ਦੇ ਅਰਕ ਕੰਮ ਏਥੇ ਕਰਦੇ ਨਾ
ਇਲਾਜ ਨਾ ਕੋਈ ਤੇਜੀ ਝੋਰਾ ਅੰਦਰੋ ਅੰਦਰੀ ਖਾਂਦਾ ਏ
ਆਵੇ ਜਦ ਵੀ ਕੋਲ ਤਾਂ ਨ੍ਹੇਰਾ ਅੱਖਾਂ ਮੂਹਰੇ ਆਉਂਦਾ ਏ @ਤੇਜੀ
 
Top