ਆਰੀ ਆਰੀ ਆਰੀ ਆਰੀ ਨੀ ਰੋਜ ਤੇਰਾ ਚੁਬਾਰਾ ਤੱਕਦਾ, ਤੂੰ ਦੇ ਜਾ ਦਰਸ਼ਨ ਇੱਕ ਵਾਰੀ ਕਿੰਨਾ ਚਿਰ ਹੋਰ ਸਤਾਵੇਂਗੀ,ਓਹ ਕਰਕੇ ਬੰਦ ਨਿੱਤ ਬਾਰੀ ਆ ਜਾ ਇੱਕ ਗੱਲ ਸੁਣ ਜਾ ਮਿੱਠੀਏ,ਤੂੰ ਲੱਗਦੀ ਏ ਜਾਨ ਤੋਂ ਪਿਆਰੀ ਦਿਲ ਮੇਰੇ ਤੇ ਜਾਦੂ ਕਰ ਤਾ,ਤੂੰ ਅੱਖ ਜਿਦਨ ਦੀ ਮਾਰੀ @ਤੇਜੀ