ਮੀਂਹ ਹੰਝੂਆਂ ਦੇ

Tejjot

Elite
ਸਾਡੇ ਨਾਲ ਬੀਤਾਏ ਤੈਨੂੰ ਵੇਲੇ ਚੇਤੇ ਆਉਣੇ ਨੇ
ਰੋਜ ਤਨਹਾਈਆਂ ਨੇ ਤੇਰੇ ਦਿਲੀਂ ਘੇਰੇ ਪਾਉਣੇ ਨੇ
ਨਾ ਹੱਸ ਹੋਉ ਤੈਥੋਂ ਬਸ ਪਲੇ ਪਉ ਰੋਣਾ
ਕਰਕੇ ਯਾਦ ਤੂੰ ਤੇਜੀ ਮੀਂਹ ਹੰਝੂਆਂ ਦੇ ਵਰਾਉਣੇ ਨੇ
 
Top