ਯਾਦ

ਸਰਦਾਰ ਜੀ

Well-known member
ਤੇਰੀ ਵਫਾ ਯਾਦ ਅਾਵੇ ਅਸੀ ਹੋੲੀੲੇ ਮਾਲੋਮਾਲ
ਤੇਰੀ ਬੇਵਫਾੲੀ ਕਰ ਜਾਦੀ ੲੇ ਕੰਗਾਲ
ੲਿਹਨਾ ਦੋਹਾ ਦੇ ਵਿਚਾਲੇ ਟੰਗੇ ਰਹਿਣੇ ਅਾ
ਤੇਰੀ ਯਾਦ ਦਿਅਾ ਰੰਗਾ ਵਿੱਚ ਰੰਗੇ ਰਹਿਣੇ ਅਾ...................
 
Top