ਅੱਖਾਂ

Tejjot

Elite
ਅੱਜ ਕੱਲ ਤੈਨੂੰ ਨੀਂਦ ਨਹੀਂ ਆਉਂਦੀ ਦੱਸਦੀਆਂ ਨੇ ਤੇਰੀਆਂ ਅੱਖਾਂ ਲਾਲ
ਕਿਹਦਾ ਤੰਗ ਕਰਦਾ ਏ ਮਨ ਵਿੱਚ ਨੀ ਹਰ ਵਕਤ ਚੰਦਰਾ ਖਿਆਲ
ਡੁੱਬੀ ਰਹਿੰਦੀ ਸੋਚਾਂ ਵਿੱਚ ਤੂੰ ਖੌਰੇ ਕਿਹਦੀ ਯਾਦ ਨੂੰ ਰਹੀ ਏ ਪਾਲ
ਦੱਸਦੀ ਨਾ ਕਿਸੇ ਨੂੰ ਵੀ ਭੋਰਾ ਕਿਹਨੇ ਕੀਤਾ ਤੇਜੀ ਹਾਲ ਬੇਹਾਲ @ਤੇਜੀ
 
Top