ਸਾਡੇ ਦੇਸ਼ 'ਚ ਮੌਜਾਂ ਈ ਮੌਜਾਂ ਚਾਰੇ ਪਾਸੇ ਫ਼ੌਜਾਂ ਈ ਫ਼ੌਜਾਂ। ਲੱਖਾਂ ਬੰਦੇ ਕੈਦੀ ਹੋ ਕੇ, ਅੱਧਾ ਦੇਂਦੇ ਮੁਲਕ ਗੁਆ । ਵਾਹ ਬਈ ਵਾਹ ਜਨਰਲ ਜ਼ੀਯਾ । ਕੌਣ ਕਹੇ ਤੈਨੂੰ ਏਥੋਂ ਜਾ ।