Bhardwaj Ramesh
Member
ਪਿਆਰੇ ਦੋਸਤੋ ਮੇਰੀ ਗਜ਼ਲਾਂ ਦੀ ਕਿਤਾਬ" ਜਿੰਦਗੀ ਸੰਗ੍ਰਾਮ ਵਿਚ " ਛਪ ਚੁੱਕੀ ਹੈ i ਚਾਹਵਾਨ ਦੋਸਤ ਇਹ ਪੁਸਤਕ ਲੋਕ ਗੀਤ ਪ੍ਰਕਾਸ਼ਨ ਮੁਹਾਲੀ ਤੋਂ ਮੰਗਵਾ ਸਕਦੇ ਹਨ i ਮੈਂ ਵੀ ਉਹਨਾ ਨੂੰ ਇਹ ਪੁਸਤਕ ਭੇਜ ਸਕਦਾ ਹਾਂ....ਉਹ ਆਪਣਾ ਪੂਰਾ ਪਤਾ ਮੈਨੂੰ ਮੈਸਜ ਕਰ ਦੇਣ...ਤਾਂ ਕਿ ਮੈਂ ਉਹਨਾਂ ਨੂੰ ਕਿਤਾਬ ਭੇਜ ਸਕਾਂ...
ਆਰ.ਬੀ.ਸੋਹਲ
ਆਰ.ਬੀ.ਸੋਹਲ
