ਸਮਝ ਸਮਝ ਕੇ ਹੋਰਾਂ ਤਾਈਂ

BaBBu

Prime VIP
ਸਮਝ ਸਮਝ ਕੇ ਹੋਰਾਂ ਤਾਈਂ, ਮੈਂ ਲੈਣਾ ਏ ਕੀਹ ।
ਆਪਣਾ ਆਪ ਬੁਝਾਰਤ ਬਣਿਆਂ, ਲੁਕ ਲੁਕ ਬਹਿੰਦਾ ਜੀ ।
ਹੱਕ ਦੀ ਗੱਲ ਸੁਣਾ ਦੇ ਸਭ ਨੂੰ, ਨਾ ਬੁੱਲ੍ਹਾਂ ਨੂੰ ਸੀ ।
ਸੋਚ ਸਮਝ ਦੀ ਐਸੀ ਤੈਸੀ, ਘੁੱਟ ਘੁੱਟ ਕਰਕੇ ਪੀ ।
 
Top