ਬਿਜਲੀ ਦੇ ਲਿਸ਼ਕਾਰੇ ਪੈਂਦੇ

BaBBu

Prime VIP
ਬਿਜਲੀ ਦੇ ਲਿਸ਼ਕਾਰੇ ਪੈਂਦੇ, ਝੂਮ ਘਟਾਵਾਂ ਆਈਆਂ ।
ਉੱਤੋਂ ਏਸ ਸਮੇਂ ਵਿਚ ਸੱਜਣਾ, ਅੱਖਾਂ ਨਹੀਂ ਪਰਤਾਈਆਂ ।
ਜ਼ਿੰਦਗੀ ਦੇ ਰਿਸ਼ਤੇ ਵਿਚ ਸਾਕੀ, ਟੋਏ ਟਿੱਬੇ ਖਾਈਆਂ ।
ਐਸੇ ਵੇਲੇ ਤੂੰ ਮੈਅਖ਼ਾਨੇ ਨੂੰ ਕਿਉਂ ਨੇ ਕੁੰਡੀਆਂ ਲਾਈਆਂ ।
 
Top