ਮੈਂ ਚਾਹੁੰਨਾ ਹਾਂ ਉਹ ਸ਼ਰਾਬ ਪੀਣੀ, ਹਸ਼ਰ ਤੀਕ ਨਾ ਜਿਸਦਾ ਸਰੂਰ ਉੱਤਰੇ । ਸੂਲੀ ਸਾਹਮਣੇ ਹੋਵੇ ਤਾਂ ਸਾਫ਼ ਆਖਾਂ, ਉੱਤੇ ਮੈਂ ਚੜ੍ਹਨਾਂ ਤੇ ਮਨਸੂਰ ਉੱਤਰੇ ।