ਮੈਂ ਚਾਹੁੰਨਾ ਹਾਂ ਉਹ ਸ਼ਰਾਬ ਪੀਣੀ

BaBBu

Prime VIP
ਮੈਂ ਚਾਹੁੰਨਾ ਹਾਂ ਉਹ ਸ਼ਰਾਬ ਪੀਣੀ,
ਹਸ਼ਰ ਤੀਕ ਨਾ ਜਿਸਦਾ ਸਰੂਰ ਉੱਤਰੇ ।
ਸੂਲੀ ਸਾਹਮਣੇ ਹੋਵੇ ਤਾਂ ਸਾਫ਼ ਆਖਾਂ,
ਉੱਤੇ ਮੈਂ ਚੜ੍ਹਨਾਂ ਤੇ ਮਨਸੂਰ ਉੱਤਰੇ ।
 
Top