ਲੱਗਦਾ ਇੰਝ ਹਵਾ ਨੇ ਸੁੰਘੀ

BaBBu

Prime VIP
ਲੱਗਦਾ ਇੰਝ ਹਵਾ ਨੇ ਸੁੰਘੀ, ਕਿਧਰੋਂ ਸ਼ਾਖ਼ ਅੰਗੂਰੀ ।
ਬਾਗ਼ਾਂ ਦੇ ਵਿਚ ਫੁੱਲ ਮਸਤਾਏ, ਹੋ ਗਏ ਅਤਿ ਸੰਧੂਰੀ ।
ਚੱਲੇ ਤੇਜ਼ ਹਵਾ ਹੋ ਜਾਂਦੇ ਇਕ ਦੂਜੇ ਦੇ ਨੇੜੇ,
ਜਦ ਵਿਛੜਣ ਤੇ ਇੰਝ ਲੱਗਦਾ ਏ, ਰਹਿ ਗਈ ਗੱਲ ਅਧੂਰੀ ।
 
Top