ਮੁੱਲਾਂ ਵਾਅਜ਼ ਮਹਿਰਾਬ

BaBBu

Prime VIP
ਮੁੱਲਾਂ ਵਾਅਜ਼ ਮਹਿਰਾਬ 'ਚ ਪਿਆ ਕਰਦਾ,
ਅਸੀਂ ਗੱਲ ਹਾਂ ਦਾਰ 'ਤੇ ਕਹਿਣ ਵਾਲੇ ।
ਜਿਥੇ ਜ਼ਲਜ਼ਲੇ ਆਂਵਦੇ ਦਿਨੇ ਰਾਤੀਂ,
ਅਸੀਂ ਓਸ ਮਕਾਨ ਦੇ ਰਹਿਣ ਵਾਲੇ ।
 
Top