ਨੱਚੇ ਵਿਚ ਖ਼ਿਆਲ ਸੁਰਾਹੀ

BaBBu

Prime VIP
ਨੱਚੇ ਵਿਚ ਖ਼ਿਆਲ ਸੁਰਾਹੀ,
ਅੱਖਾਂ ਵਿਚ ਪਿਆਲਾ ।
ਜਿਉਂ ਤਿਉਂ ਕਰਕੇ ਗਰਮੀ ਕੱਟ ਲਈ,
ਲੰਘੂ ਕਿਵੇਂ ਸਿਆਲਾ ।
 
Top