ਅਲਗਰਜ਼ ਅੱਗੇ ਗਰਜ਼ ਪੇਸ਼ ਕਰਕੇ

BaBBu

Prime VIP
ਅਲਗਰਜ਼ ਅੱਗੇ ਗਰਜ਼ ਪੇਸ਼ ਕਰਕੇ,
ਅੰਨ੍ਹੇ ਅੱਗੇ ਮੂਰਖਾ ਰੋਣ ਲੱਗਾ ਏਂ ।
'ਦਾਮਨ' ਸਮਝ ਲੈ ਮਾਰੀ ਗਈ ਮੱਤ ਤੇਰੀ,
ਗਾਂ ਸਮਝ ਕੇ ਝੋਟੇ ਨੂੰ ਚੋਣ ਲੱਗਾ ਏਂ ।
 
Top