ਮੈਥੋਂ ਪੁੱਛਦੇ ਹੋ ਮੈਨੂੰ ਕੀਹ ਮਿਲਿਆ, ਉਹਦੇ ਹਿਜਰ ਤੇ ਉਹਦੇ ਪਿਆਰ ਵਿਚੋਂ । ਦਿਲ ਦੇ ਖਰੀਦਿਆ ਛਨਕਣਾ ਮੈਂ, ਉਹਦੇ ਹੁਸਨ ਦੇ ਮੀਨਾ ਬਾਜ਼ਾਰ ਵਿਚੋਂ ।