ਮੈਥੋਂ ਪੁੱਛਦੇ ਹੋ

BaBBu

Prime VIP
ਮੈਥੋਂ ਪੁੱਛਦੇ ਹੋ ਮੈਨੂੰ ਕੀਹ ਮਿਲਿਆ,
ਉਹਦੇ ਹਿਜਰ ਤੇ ਉਹਦੇ ਪਿਆਰ ਵਿਚੋਂ ।
ਦਿਲ ਦੇ ਖਰੀਦਿਆ ਛਨਕਣਾ ਮੈਂ,
ਉਹਦੇ ਹੁਸਨ ਦੇ ਮੀਨਾ ਬਾਜ਼ਾਰ ਵਿਚੋਂ ।
 
Top