ਕਮਲੀ ਅਕਲ ਤੇਰੀ ਸ਼ੱਕ ਕੋਈ ਨਾ, ਦਾਨਿਸ਼ ਜਾਹਿਲਾਂ ਤੋਂ ਪਿਆ ਵਾਰਨਾ ਏਂ । 'ਦਾਮਨ' ਸ਼ੇਅਰ ਸੁਣਾ ਕੇ ਮੂਰਖਾਂ ਨੂੰ, ਮੋਤੀ ਪੱਥਰਾਂ 'ਤੇ ਪਿਆ ਮਾਰਨਾ ਏਂ ।