ਕਮਲੀ ਅਕਲ ਤੇਰੀ ਸ਼ੱਕ ਕੋਈ ਨਾ

BaBBu

Prime VIP
ਕਮਲੀ ਅਕਲ ਤੇਰੀ ਸ਼ੱਕ ਕੋਈ ਨਾ,
ਦਾਨਿਸ਼ ਜਾਹਿਲਾਂ ਤੋਂ ਪਿਆ ਵਾਰਨਾ ਏਂ ।
'ਦਾਮਨ' ਸ਼ੇਅਰ ਸੁਣਾ ਕੇ ਮੂਰਖਾਂ ਨੂੰ,
ਮੋਤੀ ਪੱਥਰਾਂ 'ਤੇ ਪਿਆ ਮਾਰਨਾ ਏਂ ।
 
Top