ਚੱਲਣ ਲੱਗੇ ਨੇ ਵਹਿਣ ਆਜ਼ਾਦੀਆਂ ਦੇ

BaBBu

Prime VIP
ਚੱਲਣ ਲੱਗੇ ਨੇ ਵਹਿਣ ਆਜ਼ਾਦੀਆਂ ਦੇ,
ਹਿੰਦੋਸਤਾਨੀਆਂ ਜ਼ਰਾ ਹੁਸ਼ਿਆਰ ਰਹਿਣਾ ।
ਗੰਦਾ ਹੋਏ ਨਾ ਪਾਣੀ ਧਿਆਨ ਰੱਖਣਾ,
ਭਾਵੇਂ ਆਰ ਰਹਿਣਾ ਭਾਵੇਂ ਪਾਰ ਰਹਿਣਾ ।
 
Top