ਖ਼ੌਰੇ ਕਿਉਂ ਨਹੀਂ ਜ਼ਮੀਨ ਦੀ ਗੱਲ ਕਰਦੇ, ਬੰਦੇ ਇਹ ਜਿਹੜੇ ਪੁਤਲੇ ਖ਼ਾਕ ਦੇ ਨੇ । ਰੱਜ ਖਾਂਦਿਆਂ ਨੂੰ ਗੱਲਾਂ ਆਉਂਦੀਆਂ ਨੇ, ਲੱਗੇ ਆਟਾ ਤੇ ਤਬਲੇ ਪਟਾਕਦੇ ਨੇ ।