ਬਿਹਤਰ ਮੌਤ ਆਜ਼ਾਦੀ ਦੀ ਸਮਝਦੇ ਹਾਂ, ਅਸੀਂ ਏਸ ਗ਼ੁਲਾਮੀ ਦੀ ਜ਼ਿੰਦਗੀ ਤੋਂ । ਸਾਡਾ ਵਤਨ ਹਕੂਮਤ ਹੈ ਗ਼ੈਰ ਵਤਨੀਂ, ਮਰ ਮਿਟਾਂਗੇ ਏਸ ਸ਼ਰਮਿੰਦਗੀ ਤੋਂ ।