ਕਵਾਨੀਨ ਇਹ ਸਾਰੇ ਨੇ ਮਾੜਿਆਂ ਲਈ

BaBBu

Prime VIP
ਕਵਾਨੀਨ ਇਹ ਸਾਰੇ ਨੇ ਮਾੜਿਆਂ ਲਈ,
ਭਾਵੇਂ ਹੋਣ ਕਾਲੇ ਭਾਵੇਂ ਹੋਣ ਗੋਰੇ ।
ਤਗੜਾ ਧੌਣ ਕਨੂੰਨ ਦੀ ਮੋੜ ਲੈਂਦਾ,
ਦੇ ਕੇ ਸੋਨੇ ਦੇ ਦੌਲਤਾਂ ਨਾਲ ਬੋਰੇ ।
 
Top