ਟੋਪੀ ਦੇ ਵਿਚ ਗੰਗਾ ਜਮਨਾ

BaBBu

Prime VIP
ਟੋਪੀ ਦੇ ਵਿਚ ਗੰਗਾ ਜਮਨਾ, ਪੈਂਦੇ ਵਿਚ ਸ਼ਿਵਾਲੇ ਜੀ ।
ਏਧਰ ਓਧਰ ਕੀਹ ਭੌਨਾ ਏਂ, ਪਾਸੇ ਬੈਠ ਕੇ ਹੁੱਕਾ ਪੀ ।
 
Top