ਖਾ ਖਾ ਠੋਕਰਾਂ ਰਸਤੇ ਦੇ ਵਾਂਗ ਰੋੜੇ, ਅਸੀਂ ਗੋਲ ਮਟੋਲ ਜਹੇ ਹੋ ਗਏ ਹਾਂ । ਸੁਣ ਸੁਣ ਝੂਠ ਜ਼ਮਾਨੇ ਤੋਂ ਸੱਚ ਭੁੱਲੇ, ਅਸੀਂ ਆਪ ਅਣਭੋਲ ਜਹੇ ਹੋ ਗਏ ਹਾਂ ।