ਖਾ ਖਾ ਠੋਕਰਾਂ ਰਸਤੇ ਦੇ ਵਾਂਗ ਰੋੜੇ

BaBBu

Prime VIP
ਖਾ ਖਾ ਠੋਕਰਾਂ ਰਸਤੇ ਦੇ ਵਾਂਗ ਰੋੜੇ,
ਅਸੀਂ ਗੋਲ ਮਟੋਲ ਜਹੇ ਹੋ ਗਏ ਹਾਂ ।
ਸੁਣ ਸੁਣ ਝੂਠ ਜ਼ਮਾਨੇ ਤੋਂ ਸੱਚ ਭੁੱਲੇ,
ਅਸੀਂ ਆਪ ਅਣਭੋਲ ਜਹੇ ਹੋ ਗਏ ਹਾਂ ।
 
Top