ਸੱਚ ਬੋਲਿਆ ਜਿਹਨੇ ਵੀ, ਦਾਰ ਚੜ੍ਹਿਆ, ਸੱਚ ਬੋਲ ਕੇ ਹੋਏ ਨੁਕਸਾਨ ਲੱਖਾਂ । ਸਿੱਕਾ ਝੂਠ ਦਾ ਏ ਚਮਕਦਾਰ 'ਦਾਮਨ' ਇਹਨੂੰ ਵੇਖ ਕੇ ਚੁੰਨ੍ਹੀਆਂ ਹੋਣ ਅੱਖਾਂ ।